ਕਰਣ ਕਾ ਥੇਹ ਥਨੇਸਰ ਤੋਂ ਪੌਣ ਮੀਲ ਨੈਰਤ ਕੁਰੁਕ੍ਸ਼ੇਤ੍ਰ ਤਾਲ ਦੀ ਵਾਯਵੀ ਕੋਣ ਖੂੰਜੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ, ਜੋ ਕਰਣ ਦੇ ਥੇਹ ਤੋਂ ਅੱਧ ਮੀਲ ਹੈ. ਦੇਖੋ, ਥਨੇਸਰ ਨੰਃ ੫.